Playing via Spotify Playing via YouTube
Skip to YouTube video

Loading player…

Scrobble from Spotify?

Connect your Spotify account to your Last.fm account and scrobble everything you listen to, from any Spotify app on any device or platform.

Connect to Spotify

Dismiss

A new version of Last.fm is available, to keep everything running smoothly, please reload the site.

Lyrics

ਹੜੀਪਾ

ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਆਓ ਪਾਈਏ ਭੰਗੜੇ ਤੇ ਨਾਲ ਗਾਈਏ ਗੀਤ,
ਆਓ ਪਾਈਏ ਭੰਗੜੇ ਤੇ ਨਾਲ ਗਾਈਏ ਗੀਤ,
ਆਪਣਾ
ਹੋਏ ਹੋਏ
ਆਪਣਾ
ਹੋਏ ਹੋਏ
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋ ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋਏ ਹੋਏ
ਹੋਏ ਹੋਏ
ਸ਼ੁਰੂ ਏ ਮੁਹੱਬਤਾਂ ਦਾ ਖੇਲ ਹੋ ਗਿਆ
ਅੱਜ ਦੋਹਾਂ ਦਿਲਾਂ ਦਾ ਏ ਮੇਲ ਹੋ ਗਿਆ
ਸ਼ੁਰੂ ਏਹ ਮੁਹੱਬਤਾਂ ਦਾ ਖੇਲ ਹੋ ਗਿਆ
ਅੱਜ ਦੋਹਾਂ ਦਿਲਾਂ ਦਾ ਏ ਮੇਲ ਹੋ ਗਿਆ
ਰਹੇ ਦੋਹਾਂ ਚ ਪ੍ਰੀਤ ਵੱਜੇ ਆਪਣਾ ਸੰਗੀਤ
ਆਪਣਾ
ਹੋਏ ਹੋਏ
ਆਪਣਾ
ਹੋਏ ਹੋਏ
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋ ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,

Lyrics continue below...

Don't want to see ads? Upgrade Now

ਆਸਾਂ ਤੇ ਉਮੀਦਾਂ ਸਾਥੋਂ ਹੋਈਆਂ ਪੂਰੀਆਂ
ਹੋਏ ਨੇੜੇ-ਨੇੜੇ ਮੁੱਕ ਗਈਆਂ ਦੂਰੀਆਂ
ਆਸਾਂ ਤੇ ਉਮੀਦਾਂ ਸਾਥੋਂ ਹੋਈਆਂ ਪੂਰੀਆਂ
ਹੋਏ ਨੇੜੇ-ਨੇੜੇ ਮੁੱਕ ਗਈਆਂ ਦੂਰੀਆਂ
ਸਮਾਂ ਕਿੰਨਾ ਹੈ ਸਵੀਟ ਵੱਜੇ ਆਪਣਾ ਸੰਗੀਤ
ਆਪਣਾ
ਹੋਏ ਹੋਏ
ਆਪਣਾ
ਹੋਏ ਹੋਏ
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋ ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋਏ ਹੋਏ
ਹੋਏ ਹੋਏ
ਖੁਸ਼ੀਆਂ ਦੇ ਵਿਚ ਦੇਖੋ ਢੋਲ ਵੱਜੇ ਪਏ
ਭੰਗੜੇ ਚ ਗੱਭਰੂ ਪੰਜਾਬੀ ਗੱਜ ਪਏ।
ਖੁਸ਼ੀਆਂ ਦੇ ਵਿਚ ਦੇਖੋ ਢੋਲ ਵੱਜੇ ਪਏ
ਭੰਗੜੇ ਚ ਗੱਭਰੂ ਪੰਜਾਬੀ ਗੱਜ ਪਏ।
ਬੱਲੇ ਕਿੰਨੀ ਸੋਹਣੀ ਬੀਟ ਵੱਜੇ ਆਪਣਾ ਸੰਗੀਤ
ਆਪਣਾ
ਹੋਏ ਹੋਏ
ਆਪਣਾ
ਹੋਏ ਹੋਏ
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋ ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,

ਅੱਖੀਆਂ ਨੇ ਅੱਖੀਆਂ ਨੂੰ ਸਾਈਆਂ ਦਿੱਤੀਆਂ
ਅਪਨਾ ਸੰਗੀਤ ਨੇ ਵਧਾਈਆਂ ਦਿੱਤੀਆਂ
ਅੱਖੀਆਂ ਨੇ ਅੱਖੀਆਂ ਨੂੰ ਸਾਈਆਂ ਦਿੱਤੀਆਂ
ਅਪਨਾ ਸੰਗੀਤ ਨੇ ਵਧਾਈਆਂ ਦਿੱਤੀਆਂ
ਹਸਨਪੁਰੀ ਦਾ ਏ ਗੀਤ ਵੱਜੇ ਆਪਣਾ ਸੰਗੀਤ
ਆਪਣਾ
ਹੋਏ ਹੋਏ
ਆਪਣਾ
ਹੋਏ ਹੋਏ
ਆਪਣਾ ਸੰਗੀਤ ਵੱਜੇ ਆਪਣਾ ਸੰਗੀਤ,
ਹੋ ਆਪਣਾ ਸੰਗੀਤ ਵੱਜੇ ਆਪਣਾ ਸੰਗੀਤ।

Don't want to see ads? Upgrade Now

Similar Tracks

Features

API Calls