Lyrics
Byg Byrd on the beat!
Byg Byrd on the beat!
ਹੋ... ਓ...
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ
All reporter'ਆਂ ਦਾ ਰਹਿੰਦਾ ਅਉਣਾ ਜਾਨਾ ਲਗਿਆ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ...
(...)
ਹੋ 22 ਇੰਚੀ ਚਾੜੇ ਨੇ alloy ਤੁਰਦੇ ਮਿਰਗਾਂ ਦੀ ਤੌਰ ਨੀ (ਮਿਰਗਾਂ ਦੀ ਤੌਰ ਨੀ)
ਹੋ ਐਥੇ ਗਲੀਆਂ ਚ range ਨਾਲ ਘੁੰਮੇ LC 4 ਨੀ
ਓਹ ਓਹ ਚੜ੍ਹਦੇ ਸਿਆਲ ਲਿਆਉਣੀ AMG ਮੇਰੀ ਹਿੰਡ ਬਲੀਏ...
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ
All reporter'ਆਂ ਦਾ ਰਹਿੰਦਾ ਅਉਣਾ ਜਾਨਾ ਲਗਿਆ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ...
(...)
ਹੋ Bollywood ਦੇ star'ਆਂ ਵਾਂਗੂੰ ਹੋਣ photo'ਆਂ as a sign board ਨਾ
ਇਹਦੇ industry ਨੂੰ ਨੀ ਤਾਂ ਗੁੰਡਾ ਦਿੱਤਾ ਆ ਜਿਦ੍ਹਾ ਕੋਈ ਤੋੜ ਨਾ (ਕੋਈ ਤੋੜ ਨਾ)
ਹੋ ਕਹਿੰਦੇ ਤੇ ਕਹੋੰਦੇ "Sidhu Moose Wale" ਮੂਹਰੇ ਜਾਂਦੇ ਖਿੰਡ ਬੱਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ
All reporter'ਆਂ ਦਾ ਰਹਿੰਦਾ ਅਉਣਾ ਜਾਨਾ ਲਗਿਆ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ...
(...)
ਹੋ ਚੂਲਿਆਂ ਤੇ ਭਾਵੇਂ ਨਹੀਓ ਰੋਟੀ ਪੱਕਦੀ ਪੁਗਦੇ ਆ ਵੈਰ ਨੀ(ਪੁਗਦੇ ਆ ਵੈਰ ਨੀ)
Imported ਆ ਸਾਰੇ ਹਿਕਾਂ ਵਿਚ ਮਾਰਦੇ ਨਾ ਦੇਸੀ ਵਾਲੀ fire ਦੀ
ਹੋ ਹੋ ਓਹ ਬੰਦ ਛੱਡ ਪੰਛੀ ਇਹ ਤਾਰ ਲੈਂਦੇ ਆ ਵਿਚੋਂ ਪਿੰਡ ਬਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ
All reporter'ਆਂ ਦਾ ਰਹਿੰਦਾ ਅਉਣਾਜਾਨਾ ਲਗਿਆ ਨੀ ਸਾਡੇ ਪਿੰਡ ਬਲੀਏ
ਹੋ ਥੋਡੇ ਸ਼ੈਰੀਆਂ ਦਾ ਰਹਿੰਦਾ ਸਾਰਾ ਥਾਣਾ ਲਗਿਆ ਨੀ ਸਾਡੇ ਪਿੰਡ ਬਲੀਏ...
(...)
ਹੋ ਜਿਨਾ ਚਿਰ ਜੱਟ ਗਾਉਗਾ 20 ਦੇ ਬਰਾਬਰ ਇਕ ਆਊਗਾ
ਹੋ ਸਿਧੁਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਓਹਦੇ ਡੂੰਘੇ ਮਸਲੇ (ਡੂੰਘੇ ਮਸਲੇ)
ਹੋ ਗੱਡੀ ਵਿਚ ਬਣਦੇ ਓਹਦੇ ਛੇ ਬੇਹਨੇ ਆ 12 ਹੁੰਦੇ ਅਸਲੇ
ਹੋ ਸਿਧੁਆਂ ਦੇ ਮੁੰਡੇ ਨਾਲ ਵੈਰ ਪਾਈ ਨਾ ਇਹਦੇ ਡੂੰਘੇ ਮਸਲੇ (ਡੂੰਘੇ ਮਸਲੇ)
ਹੋ ਗੱਡੀ ਵਿਚ ਬਣਦੇ ਓਹਦੇ ਛੇ ਬੇਹਨੇ ਆ 12 ਹੁੰਦੇ ਅਸਲੇ (12 ਹੁੰਦੇ ਅਸਲੇ)
ਓਹ ਓਹਦੇ ਨਾਲੋ ਦੁਣੇ ਓਹਦੇ ਯਾਰ ਆ ਕਲੇਸ਼ੀ ਲਾਉਣ ਬਿੰਦ ਬਲੀਏ...