Playing via Spotify Playing via YouTube
Skip to YouTube video

Loading player…

Scrobble from Spotify?

Connect your Spotify account to your Last.fm account and scrobble everything you listen to, from any Spotify app on any device or platform.

Connect to Spotify

Dismiss

A new version of Last.fm is available, to keep everything running smoothly, please reload the site.

Lyrics

ਹੋ, ਕਣਕਾਂ ਜਿਹਾ ਰੰਗ, ਮੁੰਡਾ ਡਾਂਗ ਵਰਗਾ
ਖੁੱਲ੍ਹੀ ਆ ਜ਼ਮੀਨ, ਖੁੱਲ੍ਹਾ ਘਰੇ ਸਰਦਾ
ਹੋ, ਕਣਕਾਂ ਜਿਹਾ ਰੰਗ, ਮੁੰਡਾ ਡਾਂਗ ਵਰਗਾ
ਖੁੱਲ੍ਹੀ ਆ ਜ਼ਮੀਨ, ਖੁੱਲ੍ਹਾ ਘਰੇ ਸਰਦਾ

ਪੂਰੀਆਂ ਸਹੂਲਤਾਂਂ ਮੁਹੱਈਆ ਕਰਦੂ
ਬਿਨਾਂ ਗੱਲ ਤੋਂ ਨਾ ਜਾਵੋ ਘਬਰਾਈ

Lyrics continue below...

Don't want to see ads? Upgrade Now

ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
M.A. ਪੜ੍ਹੀਆਂ ਹੀ ਕਰੋ apply
ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
M.A. ਪੜ੍ਹੀਆਂ ਹੀ ਕਰੋ apply

ਬਹੁਤਾ ਨਹੀਂ ਕੋਈ ਕੰਮ ਸੇਵਾ ਬੇਬੇ ਦੀ
ਕਰੇ ਪੁੱਛ-ਗਿੱਛ ਘਰੇ ਆਏ ਗਏ ਤੇ

ਉਹਨੂੰ ਖ਼ਾਸ ਤੋਹਫ਼ਾ ਦਿੱਤਾ ਜਾਉਗਾ ਦਿਲ ਦਾ
ਜਿਹੜੀ ਘੁੱਟ ਦਉਗੀ ਪੈਰ ਲੰਮੇ ਪਏ ਦੇ
ਉਹਨੂੰ ਖ਼ਾਸ ਤੋਹਫ਼ਾ ਦਿੱਤਾ ਜਾਉਗਾ ਦਿਲ ਦਾ
ਜਿਹੜੀ ਘੁੱਟ ਦਉਗੀ ਪੈਰ ਲੰਮੇ ਪਏ ਦੇ

ਓ, ਬਾਪੂ ਆਖੇ; "ਧੀਏ ਜ਼ਰਾ ਗੱਲ ਸੁਣ ਜਾ"
ਜਿਹੜੀ ਆਖੁਗੀ; "Daddy ਜੀ ਹੁਣੇ ਆਈ"

ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
B.A. ਪੜ੍ਹੀਆਂ ਵੀ ਕਰੋ apply
ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
B.A. ਪੜ੍ਹੀਆਂ ਵੀ ਕਰੋ apply

Jean ਕੁੜੀਆਂ ਨੂੰ ਵਿਹੜੇ 'ਚ allowed ਨਹੀਂ
ਚੁੰਨੀ ਲੈ ਕੇ ਸਿਰ ਰੱਖਣਾ ਪਉ ਕੱਜ ਕੇ

ਪੰਜ ਬੰਦਿਆਂ 'ਚ ਜਾ ਕੇ ਲਾਵਾਂ ਲੈ ਲਾਂਗੇ
ਘਰੇ party ਕਰਾਂਗੇ ਗੱਜ-ਵੱਜ ਕੇ
ਪੰਜ ਬੰਦਿਆਂ 'ਚ ਜਾ ਕੇ ਲਾਵਾਂ ਲੈ ਲਾਂਗੇ
ਘਰੇ party ਕਰਾਂਗੇ ਗੱਜ-ਵੱਜ ਕੇ

ਸਾਰਿਆਂ ਦੀ ਸਾਦੀ ਜਿਹੀ ਹੋਊ ਮਿਲਣੀ
ਤੇ ਟੁੰਬ ਸੋਨੇ ਦੀ ਨਾ ਪਾਉਣੀ, ਨਾ ਪੁਵਾਈ

ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
੧੨ ਪੜ੍ਹੀਆਂ ਵੀ ਕਰੋ apply
ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
੧੨ ਪੜ੍ਹੀਆਂ ਵੀ ਕਰੋ apply

ਇੱਕ ਰੰਗ ਤੋਂ ਸਲੇਰੀਆਂ ਨੂੰ ਪਹਿਲ ਆ
ਕੱਦ ਲੰਬਾ ਹੋਵੇ ਸਾਡੇ ਪੰਜ ਫ਼ੁੱਟ ਤੋਂ

ਗੁੱਤ ਨ੍ਹੇਰੀਆਂ ਨੂੰ ਦੱਸੇ ਨ੍ਹੇਰ ਚਾੜ੍ਹਨੇ
ਖੌਫ਼ ਖਾਂਦੀ ਹੋਵੇ ਮਿੱਤਰਾਂ ਦੀ ਮੁੱਛ ਤੋਂ
ਗੁੱਤ ਨ੍ਹੇਰੀਆਂ ਨੂੰ ਦੱਸੇ ਨ੍ਹੇਰ ਚਾੜ੍ਹਨੇ
ਖੌਫ਼ ਖਾਂਦੀ ਹੋਵੇ ਮਿੱਤਰਾਂ ਦੀ ਮੁੱਛ ਤੋਂ

ਓ, Kabal Saroopwali ਉਹੀ ਸਾਂਭੂ ਆ ਕੇ
ਲੇਖ "Lucky" ਬੈਠੀ ਜਿਹੜੀ ਆ ਲਿਖਾਈ

ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
ਕੋਈ ਤਾ ਕਰੋ ਜੀ apply
ਗੱਭਰੂ ਕਵਾਰਾ ਫ਼ਿਰੇ ਪੁੱਤ ਜੱਟ ਦਾ
ਕੋਈ ਤਾ ਕਰੋ ਜੀ apply

ਗੱਭਰੂ ਕਵਾਰਾ ਫ਼ਿਰੇ...
ਕੋਈ ਤਾਂ ਕਰੋ ਜੀ app...
ਗੱਭਰੂ ਕਵਾਰਾ ਫ਼ਿਰੇ...
ਕੋਈ ਤਾਂ ਕਰੋ ਜੀ apply

Don't want to see ads? Upgrade Now

Features

API Calls