Playing via Spotify Playing via YouTube
Skip to YouTube video

Loading player…

Scrobble from Spotify?

Connect your Spotify account to your Last.fm account and scrobble everything you listen to, from any Spotify app on any device or platform.

Connect to Spotify

Dismiss

A new version of Last.fm is available, to keep everything running smoothly, please reload the site.

Masterpiece (with Deep Jandu) - Lyrics

ਤੈਨੂੰ ਦੁਨੀਆ ਘੁੰਮਾਉਣਾ ਚਾਹੁੰਦਾ
ਨਾ ਗੱਲਾਂ ਜੱਟ ਕਮਾਉਂਦਾ
ਤੂੰ ਗੱਡੀ ਚ ਬਾਈ ਕੇ ਸੋਚੀ
ਕਿਉ ਤੇਰੇ ਪਿੱਛੇ ਆਉਂਦਾ
ਮੈਂ ਵੀ ਕਰਦਾ ਤੇਰੇ ਲਈਏ wait
ਤੁ ਕਰ ਲਈ ਮੇਰੇ ਤੇ faith
ਤੇਰੇ ਖ਼ਾਬਾਂ ਦੀ graze
ਤੇਰਾ photogenic face ni
ਸਫੋਰਾ ਪੁਣ ਪੁਣ ਲਾਵੇ
suit ਤੂੰ ਚੁਣ ਚੁਣ ਪਾਵੇ
ਕੋਈ ਤੇਰੀ ਤੋੜ ਨਾ
ਕੋਈ ਤੇਰੀ ਰੀਸ ਨੀ
beauty ਤੇਰੀ ਕਾਤਲ ਕੁੜੀਏ
ਤੂੰ ਕਰਤਾ ਪਾਗਲ ਕੁੜੀਏ
ਉਹ ਰੱਬ ਤੋ ਫੇਰ ਨਾ ਬਣਨਾ ਤੂੰ masterpiece ਨੀ
music
ਉਹ ਰੂਪ ਵੀ ਵਾਧੂ ਲਿਸ਼ਕੇ
ਕੀ ਕਰਨਾ ਪਾ ਕੇ ਜੇਵਰ
ਇਕ ਵਾਰ ਮਿਲਾ ਲੈ ਨਜ਼ਰਾਂ
ਬਸ ਕਰਦੇ ਇੰਨਾ fever
ਤੈਨੂੰ ਪਾਉਣਾ like treasure
ਤੈਨੂੰ ਮਿਲਣਾ my pleasure
ਉਹ feeling ਕਿੰਨੀ ਡੂੰਘੀ
ਨੀ ਰੂਹ ਤੋ ਕਰ measure
ਉਹ ਝਾਂਜਰ ਸ਼ਣ ਸ਼ਣ ਬੋਲੇ
ਪੱਬ ਰੱਖਦੀ ਪੋਲੇ ਪੋਲੇ
ਜੁੱਤੀ ਨੂੰ ਦੇਵੇ ਨਾ ਭੋਰਾ ਤਕਲੀਫ ਨੀ
beauty ਤੇਰੀ ਕਾਤਲ ਕੁੜੀਏ
ਤੂੰ ਕਰਤਾ ਪਾਗਲ ਕੁੜੀਏ
ਉਹ ਰੱਬ ਤੋਂ ਫੇਰ ਨਾ ਬਣਨਾ ਤੂੰ masterpiece
music
ਖੁਸ਼ੀਆਂ ਨਾਲ ਪੂਰੇ ਭਰ ਦੂ
ਤੇਰੇ ਗੱਲਾ ਵਾਲੇ dimple
ਬੇਬੇ ਦਾ ਦਿਲ ਤੂੰ ਜਿੱਤ ਲੀ
ਫਿਰ ਜੱਟ ਨੂੰ ਜਿੱਤਣਾ simple
ਆ ਮਿਲ ਕੇ ਹੋਈਏ old
ਉਹ ਜ਼ਿੰਦਗੀ ਹੋ ਜੁ gold
ਕੀ ਗਰਮੀ ਕੀ ਏ cold
ਮੈਂ ਬਾਹਾਂ ਕਰੋਗਾ hold ਨੀ
ਮੁੰਡਾ ਏ ਸ਼ਾਹਪੁਰ ਵਾਲਾ
ਘੁੱਟ ਕੇ ਬਸ ਗਲ ਨਾਲ ਲਾ ਲੈ
beautiful ਚਾਚੀ ਚਾਉਂਦੀ
ਮੇਰੀ ਇਕ nease ਨੀ
beauty ਤੇਰੀ ਕਾਤਲ ਕੁੜੀਏ
ਤੂੰ ਕਰਤਾ ਪਾਗਲ ਕੁੜੀਏ
ਉਹ ਰੱਬ ਤੋ ਫੇਰ ਨਾ ਬਣਨਾ ਤੂੰ masterpiece

Writer(s): DEEP JANDU, LALLY MUNDI

Don't want to see ads? Subscribe now

API Calls