Playing via Spotify Playing via YouTube
Skip to YouTube video

Loading player…

Scrobble from Spotify?

Connect your Spotify account to your Last.fm account and scrobble everything you listen to, from any Spotify app on any device or platform.

Connect to Spotify

Dismiss

A new version of Last.fm is available, to keep everything running smoothly, please reload the site.

Age 19 - Lyrics

Jass Manak मेरा भाई
Billboard ਤੇ
Gully Gang (Bill-Bill-Billboard)
Deep Jandu (ਘੁੰ-ਘੁੰ-ਘੁੰਮਦੇਆਂ)
हिंदुस्तान, हिंदुस्तान

ਹੋ Billboard ਤੇ ਘੁੰਮਦੇਆਂ
ਉੱਠ ਕੇ ਪਿੰਡ ਦੀਆਂ ਰਾਹਾਂ ਚੋਂ
ਤੂ ਮਾਣਕ-ਮਾਣਕ ਕਰਦੀ ਏ
ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ

ਹੋ Billboard ਤੇ ਘੁੰਮਦੇਆਂ
ਉੱਠ ਕੇ ਪਿੰਡ ਦੀਆਂ ਰਾਹਾਂ ਚੋਂ
ਤੂ ਮਾਣਕ-ਮਾਣਕ ਕਰਦੀ ਏ
ਨਹੀ ਨਿਕਲਦਾ ਜੱਟ ਤੇਰੇ ਸਾਹਾਂ ਚੋਂ

ਹੋ ਨਹੀ ਬਾਕੀਆਂ ਵਰਗੀ ਸੋਚ ਮੇਰੀ
ਕਿੱਥੇ ਤੇਈ approach ਤੇਰੀ
ਜੇ ਮੈ ਦੱਸ ਦਵਾਂ ਤੂ ਸੋਹਣਾ ਨੀ
ਨਾ ਕਰੇਆ ਕਰ ਤੂ ਮਾਣ ਕੁੜੇ

Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ
ਹੋ Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ

चल आजा झूम मेरा भाई, भाई, भाई
चल आजा झूम मेरा भाई हा, हा
चल आजा झूम मेरा भाई, भाई, भाई
चल आजा झूम मेरा भाई

ਹੋ ਕਿੱਥੇ ਵਾਰ ਸਾਡੇ ਤੂ ਸਹਨੇ ਨੇ
(ਹੋ ਕਿੱਥੇ ਵਾਰ ਸਾਡੇ ਤੂ ਸਹਨੇ ਨੇ)
ਹੋ ਸਾਡੇ ਕਿੰਨਾ ਨਾ' ਉਠਣੇ ਬੈਹਨੇ ਨੇ
(ਹੋ ਸਾਡੇ ਕਿੰਨਾ ਨਾ' ਉਠਣੇ ਬੈਹਨੇ ਨੇ)

ਓ ਕਿੱਥੇ ਵਾਰ ਸਾਡੇ ਤੂ ਸਹਨੇ ਨੇ
ਸਾਡੇ ਕਿੰਨਾ ਨਾ' ਉਠਣੇ ਬੈਹਨੇ ਨੇ
ਹੋ ਮੇਰਾ search ਕਰੀਂ ਨਾ Google ਤੇ
ਨਾ ਹੋਸ਼ ਕਾਬੂ ਵਿੱਚ ਰਹਣੇ ਨੇ

ਹੋ ਜੱਟ live ਹੋ ਹੋ ਕੇ ਭੁੱਖਦਾ ਨਹੀ
ਚੰਡੀਗੜ੍ਹ ਜਾ ਲੁਕਦਾ ਨਹੀ
ਹੋ ਕਦੇ ਸਾਮਨੇ ਆ ਤੈਨੂੰ ਦੱਸਾਂਗੇ
ਕਿਮੇਂ ਘੁੱਮੀ ਦਾ ਹਿਕ ਤਾਂ ਵੀਰੇ

Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ
ਹੋ Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ

हां सूरज की किरणों सा
नदियों से गहरा
ये हवा में बहरा
भटकता क्या ख्वाब है जो मेरा (जो मेरा)
ये सपना, ये शैतानी चेहरा
ये दिल से जो सोना, सिर्फ घर में ही सोका
ना जागे ना सोता, ना हंसता ना रोता
क्यूं मैं ही अनोखा? क्यूं मैं ही इकलौता?
उसने है देखा, जो मुझ में ये सौपा है पूरा भरोसा
ये कश्ती ना डूबे, ला आंधी या तूफ़ान
Gully Gang

आ नस में Indus मेरे
हिमाल की चट्टान से निकले ये कश मेरे
सब तेरे सच होते कसमें
तब बस में रख सब कुछ तू

ਹੋ ਭਵੇ Top ਤੇ ਕਾਮਕਰ ਵੱਡੇ ਨੀ
(ਹੋ ਭਵੇ Top ਤੇ ਕਾਮਕਰ ਵੱਡੇ ਨੀ)
ਹੋ ਪਰ ਯਾਰ ਪੁਰਾਣੇ ਛੱਡੇ ਨੀ
(ਹੋ ਪਰ ਯਾਰ ਪੁਰਾਣੇ ਛੱਡੇ ਨੀ)

ਹੋ ਭਾਵੇ Top ਤੇ ਕਾਮਕਰ ਵੱਡੇ ਨੀ
ਕਦੇ ਯਾਰ ਪੁਰਾਣੇ ਛੱਡੇ ਨੀ
ਨਾਰਾਂ ਤੇ ਕਾਰਾਂ ਪਿੱਛੇ ਬਹੁਤ ਮੇਰੇ
ਪਰ ਹੱਥ ਕਿਸੇ ਅੱਗੇ ਅੱਡੇ ਨੀ

ਹੋ ਦੇਖੀ ਧੂਣਾ ਪੱਟ ਦਿਆਂ ਔਣ ਗਿਆਂ
Range'ਆਂ, Porsche'ਆਂ ਜੱਟ ਦੀਆਂ ਹੋਣ ਗੀਆ
ਓ ਵਿੱਚ ਬੈਠਾ ਹੋਉ ਤੇਰਾ ਮਾਣਕ ਨੀ
ਆਓ ਦੂਰ ਖੜੀ ਨੂੰ ਪਹਸ਼ਾਨ ਕੁੱੜੇ

Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ
ਹੋ Age 19 ਮੁੰਡੇ ਦੀ
ਅੱਲੜਾਆਂ ਦੀ ਕੱਢ ਦੀ ਜਾਨ ਕੁੜੇ

Deep Jandu!
Janak Maas!
That's it!

Don't want to see ads? Subscribe now

API Calls